Guru's Picture « BACK

ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ

ਜਨਮ :  ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ 7 ਜੁਲਾਈ, 1656 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ।

ਮਾਤਾ-ਪਿਤਾ:  ਪਿਤਾ- ਸ਼੍ਰੀ ਗੁਰੂ ਹਰਿਰਾਏ ਜੀ ਅਤੇ ਮਾਤਾ- ਕ੍ਰਿਸ਼ਨ ਕੌਰ ਜੀ।
ਗੁਰਗੱਦੀ ਦੀ ਪ੍ਰਾਪਤੀ:  1661 ਈ. ਵਿੱਚ ਸ਼੍ਰੀ ਗੁਰੂ ਹਰਿ ਰਾਏ ਜੀ ਨੇ ਆਪਣੇ ਛੋਟੇ ਸਪੁੱਤਰ ਸ਼੍ਰੀ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਸੌਂਪੀ।ਇਸ ਤਰਾਂ ਉਹ ਸਿੱਖਾਂ ਦੇ ਅੱਠਵੇਂ ਗੁਰੂ ਬਣੇ।

ਬਾਲਗੁਰੂ:  ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਾਲਾ ਪ੍ਰੀਤਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਗੁਰਗੱਦੀ ਕਾਲ:  : 1661 ਈ. ਤੋਂ ਲੈ ਕੇ 1664 ਈ. ਤੱਕ ।

ਜੋਤੀ-ਜੋਤ ਸਮਾਉਣਾ: ਚੇਚਕ ਦੀ ਬੀਮਾਰੀ ਕਾਰਨ 30 ਮਾਰਚ, 1664 ਨੂੰ ਗੁਰੂ ਜੀ ਜੋਤੀ-ਜੋਤ ਸਮਾਂ ਗਏ। ਅਤੇ ਅਗਲੇ (9ਵੇਂ) ਗੁਰੂ ਬਾਰੇ "ਬਾਬਾ ਬਕਾਲਾ" ਸਬਦ ਦਾ ਉਚਾਰਨ ਕੀਤਾ।