Guru's Picture « BACK

ਸ਼੍ਰੀ ਗੁਰੂ ਹਰਿ ਰਾਏ ਜੀ

ਜਨਮ : ਸ਼੍ਰੀ ਗੁਰੂ ਹਰਿਰਾਏ ਜੀ ਦਾ ਜਨਮ 30 ਜਨਵਰੀ, 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ।

ਮਾਤਾ-ਪਿਤਾ : ਪਿਤਾ- ਬਾਬਾ ਗੁਰਦਿੱਤਾ ਜੀ ਅਤੇ ਮਾਤਾ- ਨਿਹਾਲ ਕੌਰ ਜੀ।
ਪਤਨੀ ਅਤੇ ਸੰਤਾਨ:   ਆਪ ਜੀ ਦਾ ਵਿਆਹ ਦਯਾ ਰਾਮ ਦੀ ਸਪੁੱਤਰੀ ਸੁਲੱਖਣੀ (ਕੋਟ ਕਲਿਆਣੀ) ਜੀ ਨਾਲ ਹੋਇਆ।ਦੋ ਪੁੱਤਰ- ਰਾਮ ਰਾਏ ਅਤੇ ਹਰਿ ਕ੍ਰਿਸ਼ਨ।

ਸਿੱਖ ਧਰਮ ਵਿੱਚ ਯੋਗਦਾਨ:
  1. ਸਿੱਖੀ ਪ੍ਰਚਾਰ ਅਤੇ ਪ੍ਰਸਾਰ
  2. ਦਵਾਈ ਖਾਨੇ ਦੀ ਸੁਰੂਆਤ

ਉੱਤਰਧਿਕਾਰੀ ਦੀ ਨਿਯੁਕਤੀ:  1645 ਈ. ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਰਿ ਰਾਏ ਜੀ ਨੂੰ ਗੁਰਗੱਦੀ ਸੌਂਪੀ।ਇਸ ਤਰਾਂ ਉਹ ਸਿੱਖਾਂ ਦੇ ਸੱਤਵੇਂ ਗੁਰੂ ਬਣੇ। ਸਿੱਖ ਧਰਮ ਵਿੱਚ ਯੋਗਦਾਨ: ਦੇਸ਼ ਦੇ ਵੱਖ ਥਾਵਾਂ ਉੱਤੇ ਪ੍ਰਚਾਰ ਕੇਂਦਰਾਂ ਦੀ ਸਥਾਪਨਾ। ।
ਗੁਰਗੱਦੀ ਕਾਲ:  1645 ਈ. ਤੋਂ ਲੈ ਕੇ 1661 ਈ. ਤੱਕ। ।
ਜੋਤੀ-ਜੋਤ ਸਮਾਉਣਾ: ਗੁਰੂ ਜੀ 6 ਅਕਤੂਬਰ, 1661 ਈ. ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾਂ ਗਏ।