Guru's Picture « BACK

ਸ਼੍ਰੀ ਗੁਰੂ ਅਮਰਦਾਸ ਜੀ

ਜਨਮ : ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ 5 ਮਈ, 1479 ਈ. ਨੂੰ ਬਾਸਰਕੇ (ਅੰਮ੍ਰਿਤਸਰ) ਵਿਖੇ ਹੋਇਆ।

ਮਾਤਾ-ਪਿਤਾ:   ਪਿਤਾ ਤੇਜਭਾਨ ਭੱਲਾ ਅਤੇ ਮਾਤਾ- ਲਖਮੀ (ਸੁਲੱਖਣੀ )

ਪਤਨੀ ਅਤੇ ਸੰਤਾਨ: ਆਪ ਜੀ ਵਿਆਹ ਦੇਵੀਚੰਦ ਦੀ ਸਪੁੱਤਰੀ ਮਨਸਾ ਦੇਵੀ ਨਾਲ ਹੋਇਆ।ਦੋ ਪੁੱਤਰ- ਮੋਹਨ ਜੀ ਅਤੇ ਮੋਹਰੀ ਜੀ ਤੇ ਦੋ ਪੁੱਤਰੀਆਂ - ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਸਨ।
ਗੁਰਗੱਦੀ ਦੀ ਪ੍ਰਾਪਤੀ :  16 ਮਾਰਚ,1552 ਈ. ਨੂੰ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਗੁਰਗੱਦੀ ਸੌਂਪੀ।ਇਸ ਤਰਾਂ ਉਹ ਸਿੱਖਾਂ ਦੇ ਤੀਜੇ ਗੁਰੂ ਬਣੇ।

ਸਿੱਖ ਧਰਮ ਵਿੱਚ ਯੋਗਦਾਨ:
  1. ਮੰਜੀ ਪ੍ਰਥਾ ਦੀ ਸਥਾਪਨਾ।
  2. ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ
  3. ਲੰਗਰ ਪ੍ਰਥਾ ਦਾ ਵਿਸਥਾਰ

ਗੁਰਬਾਣੀ ਰਚਨਾ   ਆਨੰਦ ਸਾਹਿਬ, ਸ਼ਲੋਕ ਅਤੇ ਛੰਤ 30 ਰਾਗਾਂ ਵਿੱਚ, 17 ਵਾਰਾਂ ਵਿੱਚ 907 ਸ਼ਬਦਾਂ ਦੀ ਰਚਨਾ
ਉੱਤਰਧਿਕਾਰੀ ਦੀ ਨਿਯੁਕਤੀ:   ਸਿੱਖ ਧਰਮ ਦੇ ਵਿਕਾਸ ਲਈ 1574 ਈ. ਵਿੱਚ ਗੁਰੂ ਅਮਰਦਾਸ ਜੀ ਨੇ ਸਿੱਖ ਸ਼ਰਧਾਲੂ ਰਾਮਦਾਸ ਜੀ ਨੂੰ ਸਿੱਖਾਂ ਦਾ ਚੌਥਾ ਗੁਰੂ ਨਿਯੁਕਤ ਕੀਤਾ।।
ਗੁਰਗੱਦੀ ਕਾਲ:  1552 ਈ. ਤੋਂ ਲੈ ਕੇ 1574 ਈ. ਤੱਕ।।
ਜੋਤੀ-ਜੋਤ ਸਮਾਉਣਾ: : ਗੁਰੂ ਜੀ 1 ਸਤੰਬਰ, 1574 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।